ਵਿਰਾਸਤ ਖ਼ਾਲਸੇ ਦੀ-ਕਲਾਕਾਰ ਮੁੰਬਈ ਦੇ
ਪੱਚੀ ਨਵੰਬਰ, 2011 ਨੂੰ ਖ਼ਾਲਸੇ ਦੇ ਜਨਮ ਸਥਾਨ ਆਨੰਦਪੁਰ ਸਾਹਿਬ ਵਿਖੇ 'ਵਿਰਾਸਤ-ਏ-ਖ਼ਾਲਸਾ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਦੇ ਹਵਾਲੇ ਕਰਨ ਲਈ ਕਰਾਏ ਗਏ ਸਮਾਗਮ ਵਿਚ ਗਾਉਂਦੀਆਂ ਹੋਈਆਂ ਲਤਾ ਮੰਗੇਸ਼ਕਰ ਤੇ ਜਸਪਿੰਦਰ ਨਰੂਲਾ।