ਹਰ 7ਵੇਂ ਸੈਕਿੰਡ ਸੈਕਸ ਬਾਰੇ ਨਹੀਂ ਸੋਚਦੇ ਮਰਦ
ਲੰਡਨ, 30 ਨਵੰਬਰ (ਭਾਸ਼ਾ)-ਜੇਕਰ ਤੁਸੀਂ ਵੀ ਮੰਨਦੇ ਹੋ ਕਿ ਮਰਦ ਹਰ 7ਵੇਂ ਸੈਕਿੰਡ ਵਿਚ ਸੈਕਸ ਬਾਰੇ ਸੋਚਦੇ ਹਨ ਤਾਂ ਤੁਹਾਨੂੰ ਆਪਣੀ ਇਸ ਧਾਰਨਾ ਨੂੰ ਬਦਲਣਾ ਪਵੇਗਾ ਓਹੀਓ ਸਟੇਟ ਯੂਨੀਵਰਸਿਟੀ ਦੇ ਖੋਜੀਆਂ ਦੇ ਇਕ ਅਧਿਐਨ ਮੁਤਾਬਕ ਇਹ ਧਾਰਨਾ ਗਲਤ ਹੈ ਹਾਲਾਂਕਿ ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਰਦ ਸੈਕਸ 'ਤੇ ਔਰਤਾਂ ਨਾਲੋਂ ਜ਼ਿਆਦਾ ਧਿਆਨ ਦਿੰਦੇ ਹਨ ਅਧਿਐਨ ਮੁਤਾਬਕ ਔਰਤਾਂ ਸੈਕਸ ਨਾਲੋਂ ਜ਼ਿਆਦਾ ਖਾਣੇ ਬਾਰੇ ਸੋਚਦੀਆਂ ਹਨ ਡੇਲੀ ਐਕਸਪ੍ਰੈੱਸ ਮੁਤਾਬਕ ਇਨ੍ਹਾਂ ਖੋਜੀਆਂ ਨੇ ਔਰਤਾਂ ਅਤੇ ਮਰਦਾਂ 'ਤੇ ਕੀਤੇ ਆਪਣੇ ਅਧਿਐਨ ਵਿਚ ਪਾਇਆ ਕਿ ਮਰਦ ਦਿਨ ਵਿਚ ਔਸਤਨ 19 ਵਾਰ ਸੈਕਸ ਬਾਰੇ ਸੋਚਦੇ ਹਨ ਜੋ ਹਰ 50 ਮਿੰਟ ਵਿਚ ਇਕ ਵਾਰ ਸੋਚਣ ਦੇ ਬਰਾਬਰ ਹੈ ਦੂਜੇ ਪਾਸੇ ਔਰਤਾਂ ਦਿਨ ਵਿਚ ਸਿਰਫ 10 ਵਾਰ ਸੋਚਦੀਆਂ ਹਨ ਅਤੇ ਲਗਭਗ 15 ਵਾਰ ਖਾਣੇ ਬਾਰੇ ਸੋਚਦੀਆਂ ਹਨ ਇਸ ਅਧਿਐਨ ਦੇ ਨਤੀਜਿਆਂ ਨੂੰ 'ਜਨਰਲ ਆਫ ਸੈਕਸ ਰਿਸਰਚ' ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ
ਪੁਲਸ ਦੇਖਦਿਆਂ ਹੀ ਔਰਤ ਨੇ ਸਾਰੇ ਕੱਪੜੇ ਉਤਾਰੇ 
ਹਾਂਗਕਾਂਗ, 30 ਨਵੰਬਰ (ਭਾਸ਼ਾ)- ਸੈਂਟਰਲ ਹਾਂਗਕਾਂਗ ਦੀ ਇਕ ਸੜਕ 'ਤੇ ਚੱਲ ਰਹੇ ਲੋਕਾਂ ਦੀਆਂ ਨਜ਼ਰਾਂ ਉਸ ਸਮੇਂ ਰੁਕ ਗਈਆਂ ਜਦੋਂ ਉਨ੍ਹਾਂ ਸੜਕ 'ਤੇ ਇਕ ਮਹਿਲਾ ਨੂੰ ਨਗਨ ਹਾਲਤ ' ਘੁੰਮਦਿਆਂ ਵੇਖਿਆ। ਇਸ ਮਹਿਲਾ ਨੂੰ ਸ਼ਹਿਰ ਦੇ ਮੱਧ ਹਿੱਸੇ ' ਸਥਿਤ ਕਵੀਂਸ ਰੋਡ 'ਤੇ ਸ਼ਾਮ 6 ਵਜੇ ਨਗਨ ਹਾਲਤ ' ਘੁੰਮਦਿਆਂ ਦੇਖਿਆ ਗਿਆ। 'ਓਰੀਐਂਟਲ ਡੇਲੀ ਲੀ' ਨਾਮਕ ਇਹ 23 ਸਾਲਾ ਮਹਿਲਾ ਇਕ ਐਂਟਰਟੇਨਮੈਂਟ ਆਊਟਲੈਂਟ ਦੇ ਬਾਹਰ ਘੁੰਮ ਰਹੀ ਸੀ। ਮਹਿਲਾ ਉਸ ਸਮੇਂ ਫੋਨ 'ਤੇ ਆਪਣੇ ਪਿਤਾ ਨਾਲ ਚੈਟਿੰਗ ਕਰਨ ' ਰੁੱਝੀ ਸੀ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਮਹਿਲਾ ਅਚਾਨਕ ਕਿਸੇ ਗੱਲ 'ਤੇ ਉਤੇਜਿਤ ਹੋ ਗਈ ਅਤੇ ਉਸਨੇ ਆਪਣਾ ਮੋਬਾਇਲ ਜ਼ਮੀਨ 'ਤੇ ਸੁੱਟ ਦਿੱਤਾ। ਲੀ ਨੇ ਗੁੱਸੇ ' ਸੜਕ 'ਤੇ ਚੱਲ ਰਹੀ ਇਕ ਮਹਿਲਾ 'ਤੇ ਹਮਲਾ ਕੀਤਾ। ਦੂਜੀ ਮਹਿਲਾ ਨੇ ਮਦਦ ਲਈ ਪੁਲਸ ਨੂੰ ਬੁਲਾਇਆ। ਜਿਵੇਂ ਹੀ ਲੀ ਨੇ ਦੇਖਿਆ ਕਿ ਪੁਲਸ ਉਸ ਨੂੰ ਫੜਮ ਰਹੀ ਹੈ ਤਾਂ ਉਸਨੇ ਆਪਣੇ ਸਾਰੇ ਕੱਪੜੇ ਉਤਾਰ ਸੁੱਟੇ ਅਤੇ ਫਿਰ ਉਹ ਇਕ ਸਿਨੇਮਾਘਰ ਵੱਲ ਭੱਜ ਗਈ। ਮਹਿਲਾ ਨੂੰ ਨਗਨ ਹਾਲਤ ' ਦੇਖ ਕੇ ਸੜਕ 'ਤੇ ਗੱਡੀਆਂ ਰੁੱਕ ਗਈਆਂ ਅਤੇ ਕੁਝ ਦੇਰ ਤੱਕ ਜਾਮ ਦੀ ਸਥਿਤੀ ਬਣੀ ਰਹੀ। ਪੁਲਸ ਨੇ 10 ਮਿੰਟਾਂ ਤੱਕ ਮੁਸ਼ੱਕਤ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ। ਘਟਨਾ ਦੇ ਕੁਝ ਦੇਰ ਬਾਅਦ ਔਰਤ ਦਾ ਪਿਤਾ ਵੀ ਮੌਕੇ 'ਤੇ ਪਹੁੰਚ ਗਿਆ