ਦੇ ਆਸ਼ਕਾਂ ਨੂੰ ਅਪੀਲ




 
kalmistan ਨੂੰ ਪਿਆਰ ਕਰਨ ਵਾਲ਼ਿਓ!


ਕਿਸੇ ਦੋਖੀ ਵੱਲੋਂ ਈਰਖਾ ਕਰਨ ਦੀ ਵਜ੍ਹਾ ਨਾਲ ਮੇਰਾ facebook ਦਾ ਖਾਤਾ lock ਕਰਾਏ ਜਾਣ 'ਤੇ kalmistan ਉੱਤੇ ਨਸ਼ਰ ਕੀਤੇ ਜਾਂਦੇ ਲੇਖਾਂ/ ਫੀਚਰਾਂ/ ਖ਼ਬਰਾਂ ਦੇ ਲਿੰਕ ਅੱਗੇ ਤੋਂ facebook ਤੇ ਨਹੀਂ ਪਾਏ ਜਾ ਸਕਣਗੇ। ਤੁਸੀਂ ਜਾਣਦੇ ਹੋ ਕਿ ਮੈਂ ਇਹ ਖਾਤਾ ਦੁਬਾਰਾ ਖੁਲ੍ਹਾਉਣ ਲਈ ਹਾੜੇ ਨਹੀਂ ਕੱਢਾਂਗਾ ਕਿਉਂ ਕਿ ਮੈਨੂੰ ਯਕੀਨ ਹੈ ਕਿ ਜਿਹੜੇ ਲੋਕ ਪਹਿਲਾਂ ਹੀ kalmistan ਦੇ ਆਸ਼ਕ ਹਨ, ਉਹ ਇਸ ਨਾਲ ਆਪਣਾ ਇਸ਼ਕ ਮੱਠਾ ਨਹੀਂ ਪੈਣ ਦੇਣਗੇ ਤੇ ਨਿਯਮਤ ਰੂਪ ਵਿਚ ਇਸ ਨੂੰ ਦੇਖਣਾ/ ਪੜ੍ਹਨਾ ਨਹੀਂ ਛੱਡਣਗੇ। kalmistan ਦੇ ਆਸ਼ਕ ਸਾਬਤ ਕਰ ਦੇਣਗੇ ਕਿ ਲੋਕ facebook ਤੋਂ ਬਗ਼ੈਰ ਵੀ ਜੀਊਂਦੇ ਰਹਿੰਦੇ ਹਨ ਤੇ ਜਿੱਥੇ ਕੁੱਕੜ ਬਾਂਗ ਨਹੀਂ ਦਿੰਦੇ, ਦਿਨ ਉੱਥੇ ਵੀ ਚੜ੍ਹਦਾ ਹੈ। 
ਤੁਹਾਡਾ ਆਪਣਾ,              Contact us at            kalmistan@yahoo.co.in       bababax@gmail.com  
                                                                                       Hallow : +1-778-708-3724