ਪਾਠਕਾਂ ਲਈ ਇਕ ਦਿਲਚਸਪ ਮਸ਼ਕ
ਇਹ, ਫਿਲਮ 'ਜੰਨਤ-2' ਦੀ ਅਦਾਕਾਰਾ ਏਸ਼ਾ ਗੁਪਤਾ ਦੀਆਂ ਤਿੰਨ, ਲਿਬਾਸਾਂ ਵਿਚ ਤੇ ਇਕ, ਲਿਬਾਸੋਂ ਬਗ਼ੈਰ ਖਿੱਚੀਆਂ ਤਸਵੀਰਾਂ ਹਨ । ਇਨ੍ਹਾਂ ਤਸਵੀਰਾਂ ਨੂੰ ਗ਼ੌਰ ਨਾਲ ਦੇਖਣ 'ਤੇ ਸਪੱਸ਼ਟ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਦੇ ਲਿਬਾਸ ਵਿਚ ਉਸ ਦੇ ਚਿਹਰੇ 'ਤੇ ਕਿੰਨੀ ਸਹਿਜਤਾ ਹੈ ਜਾਂ ਹੈ ਵੀ  ਕਿ ਨਹੀਂ। ਹਰ  ਲਿਬਾਸ ਵਾਲੀ ਉਸ ਦੀ ਤਸਵੀਰ ਦੇਖ ਕੇ ਉਸ ਦੇ ਚਿਹਰੇ ਦੀ ਸਹਿਜਤਾ ਦਾ ਜਾਇਜ਼ਾ ਵੀ ਲਿਆ ਜਾਵੇ।  ਸਾਡੇ ਪਾਠਕਾਂ ਲਈ ਇਹ ਮਸ਼ਕ ਬਹੁਤ ਦਿਲਚਸਪ ਸਾਬਤ ਹੋ ਸਕਦੀ ਹੈ। ਉਹ ਆਪਣੇ ਪ੍ਰਭਾਵ ਸਾਨੂੰ
 kalmistan@yahoo.co.in
 'ਤੇ ਮੇਲ ਕਰਨ। ਅਸੀਂ ਉਨ੍ਹਾਂ ਦੇ ਪ੍ਰਭਾਵ ਤੇ ਅਹਿਸਾਸ ਇਨ੍ਹਾਂ ਪੰਨਿਆਂ 'ਤੇ ਨਸ਼ਰ ਕਰਨ ਦੀ ਖੁਸ਼ੀ ਲਵਾਂਗੇ।                                                                                                                     -ਸੰਪਾਦਕ