ਇਕ ਹੋਰ  ਤਸਵੀਰ  ਕਾਲੇ ਹਾਸ਼ੀਏ ਵਿਚ ਘਿਰ ਗਈ,
ਇਕ ਹੋਰ ਅਦਾਕਾਰ ਆਪਣਾ ਕਿਰਦਾਰ ਨਿਭਾ ਗਿਆ!
28 ਸਤੰਬਰ 2011 ਨੂੰ 'ਹਨ' ਤੋਂ 'ਸਨ' ਹੋ ਗਏ ਸ.ਗੁਰਸ਼ਰਨ ਸਿੰਘ