ਸ਼ਿਕਾਗੋ ਵਿਖੇ ਹਾਲੀਵੁੱਡ ਅਦਾਕਾਰਾ ਮਾਰਲਿਨ ਮੁਨਰੋ ਦਾ ਇਕ 26 ਫੁੱਟ (8 ਮੀਟਰ) ਉੱਚਾ ਬੁੱਤ ਲਾਇਆ ਗਿਆ ਹੈ। ਇਹ ਬੁੱਤ ਸਟੇਨਲੈੱਸ ਸਟੀਲ ਤੇ ਅਲਮੀਨੀਅਮ ਦਾ ਬਣਿਆ ਹੋਇਆ ਹੈ ਤੇ ਇਸ ਦਾ ਵਜ਼ਨ 15.5 ਟੱਨ ਹੈ। ਇਹ ਬੁੱਤ, 1955 ਵਿਚ ਬਣੀ ਫ਼ਿਲਮ 'ਦਾ ਸੈਵਨ ਯੀਅਰ ਇੱਚ' ਵਿਚ ਨਜ਼ਰ ਆਏ ਇਕ ਜਲਵੇ ਦੇ ਆਧਾਰ 'ਤੇ ਬਣਾਇਆ ਗਿਆ ਹੈ। ਇਸ ਬੁੱਤ ਦੇ ਇੰਚਾਰਜ ਸੇਵਰਡ ਜੌਹਨਸਨ ਹਨ।
ਪੇਸ਼ ਹਨ ਇਸ ਬੁੱਤ ਦੀਆਂ ਕੁੱਝ ਝਲਕੀਆਂ:-









